ਕਰੋਨਾ ਵਾਇਰਸ ਦੀ ਮਹਾਂਮਾਰੀ ਨਾਲ ਨਜਿੱਠਣ ਲਈ ਹਰ ਇਕ ਵਿਆਕਤੀ ਸਰਕਾਰ ਦਾ ਸਹਿਯੋਗ ਕਰ ਰਿਹਾ ਹੈ, ਸਰਕਾਰ ਨੂੰ ਬੇਨਤੀ ਹੈ ਕੀ ਪੁਲਿਸ ਸਖਤੀ ਦੇ ਨਾਲ ਨਾਲ ਲੋੜਵੰਦ ਵਿਆਕਤੀਆਂ ਤੇ ਗਰੀਬ ਵਰਗ ਦਾ ਖਾਣ ਪੀਣ ਦੀਆਂ ਵਸਤਾਂ ਦਾ ਖਿਆਲ ਜਰੂਰ ਰੱਖਿਆ ਜਾਵੇ ਕਿਉਂਕਿ ਗਰੀਬ ਵਰਗ ਦੀ ਹਾਲਤ ਪਹਿਲਾਂ ਹੀ ਬਹੁਤ ਤਰਸਯੋਗ ਹੈ।
Thursday, March 26, 2020
Subscribe to:
Post Comments (Atom)
0 Comments:
Post a Comment
please do not enter any spam link in the comment Box.